ਪੰਜਾਬੀ Punjabi

ਪੰਜਾਬੀ ਵਿੱਚ ਨਸਲੀ ਭਾਈਚਾਰਿਆਂ ਲਈ ਮੰਤਰਾਲੇ ਤੋਂ ਜਾਣਕਾਰੀ ਅਤੇ ਸਰੋਤ ਲੱਭੋ।

ਅਸੀਂ ਕੌਣ ਹਾਂ Who we are

  • ਸਾਡੇ ਬਾਰੇ | About us

    ਨਸਲੀ ਭਾਈਚਾਰਿਆਂ ਲਈ ਮੰਤਰਾਲਾ ਨਸਲੀ ਵਿਭਿੰਨਤਾ ਅਤੇ ਨਿਊਜ਼ੀਲੈਂਡ ਸਮਾਜ ਵਿੱਚ ਸ਼ਾਮਲ ਕਰਨ ਬਾਰੇ ਸਰਕਾਰ ਦਾ ਮੁੱਖ ਸਲਾਹਕਾਰ ਹੈ।

    ਹੋਰ ਪਤਾ ਕਰੋ
  • ਸਾਡੇ ਭਾਈਚਾਰੇ | Our communities

    Aotearoa ਨਿਊਜ਼ੀਲੈਂਡ ਦੇ ਨਸਲੀ ਭਾਈਚਾਰੇ ਇੱਕ ਅਦੁੱਤੀ ਤੌਰ 'ਤੇ ਵਿਭਿੰਨ ਸਮੂਹ ਹਨ, ਜੋ 200 ਤੋਂ ਵੱਧ ਨਸਲਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ 160 ਤੋਂ ਵੱਧ ਭਾਸ਼ਾਵਾਂ ਬੋਲਦੇ ਹਨ।

    ਹੋਰ ਪਤਾ ਕਰੋ
  • ਫੰਡਿੰਗ | Funding

    ECDF ਕੋਲ ਕਮਿਊਨਿਟੀ ਪ੍ਰੋਜੈਕਟਾਂ ਲਈ ਹਰ ਸਾਲ $4.2 ਮਿਲੀਅਨ ਉਪਲਬਧ ਹਨ। ਉਹਨਾਂ ਨੂੰ ਨਸਲੀ ਭਾਈਚਾਰਿਆਂ ਦਾ ਸਮਰਥਨ ਕਰਨ, ਉਹਨਾਂ ਦੇ ਹੁਨਰ ਨੂੰ ਵਧਾਉਣ, ਸੱਭਿਆਚਾਰ ਦਾ ਜਸ਼ਨ ਮਨਾਉਣ, ਅ

    ਹੋਰ ਪਤਾ ਕਰੋ

ਵਿਦੇਸ਼ੀ ਦਖਲਅੰਦਾਜ਼ੀ Foreign interference

  • ਨਿਊਜ਼ੀਲੈਂਡ ਨੂੰ ਵਿਦੇਸ਼ੀ ਦਖਲਅੰਦਾਜ਼ੀ ਤੋਂ ਬਚਾਉਣ ਲਈ ਸਰਕਾਰ ਕਾਨੂੰਨ ਨੂੰ ਬਦਲ ਰਹੀ ਹੈ | The Government is changing the law to protect New Zealand from foreign interference

    ਤੁਸੀਂ ਇਸ ਬਦਲਾਅ 'ਤੇ ਆਪਣੇ ਵਿਚਾਰ ਰੱਖ ਸਕਦੇ ਹੋ। ਹੇਠਾਂ ਦਿੱਤੀ ਜਾਣਕਾਰੀ ਦੱਸਦੀ ਹੈ ਕਿ ਸਰਕਾਰ ਕੀ ਕਰ ਰਹੀ ਹੈ ਅਤੇ ਤੁਸੀਂ ਕਿਵੇਂ ਸ਼ਾਮਲ ਹੋ ਸਕਦੇ ਹੋ।

    ਹੋਰ ਪਤਾ ਕਰੋ
  • ਵਿਦੇਸ਼ੀ ਦਖਲਅੰਦਾਜ਼ੀ ਨਿਊਜ਼ੀਲੈਂਡ ਵਿੱਚ ਲੋਕਾਂ ਦੇ ਅਧਿਕਾਰਾਂ ਅਤੇ ਆਜ਼ਾਦੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ | Foreign interference harms the rights and freedoms of people in New Zealand

    ਵਿਦੇਸ਼ੀ ਦਖਲਅੰਦਾਜ਼ੀ ਉਦੋਂ ਹੁੰਦੀ ਹੈ ਜਦੋਂ ਵਿਦੇਸ਼ੀ ਰਾਜ ਆਪਣੇ ਖ਼ੁਦ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਨਿਊਜ਼ੀਲੈਂਡ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਦੇ ਹਨ। ਨਸਲੀ ਭਾਈਚਾਰਿਆਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਕਿਵੇਂ ਹੋ ਸਕਦੀ ਹੈ?

    ਹੋਰ ਪਤਾ ਕਰੋ
  • ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਕਿਵੇਂ ਕਰਨੀ ਹੈ | How to report foreign interference

    ਨਿਊਜ਼ੀਲੈਂਡ ਵਿੱਚ ਨਸਲੀ ਭਾਈਚਾਰਿਆਂ ਨੂੰ ਵਿਦੇਸ਼ੀ ਦਖਲਅੰਦਾਜ਼ੀ ਨੂੰ ਸਹਿਨ ਕਰਨ ਦੀ ਲੋੜ ਨਹੀਂ ਹੈ। ਤੁਸੀਂ ਹੇਠਾਂ ਦਿੱਤੇ ਵਿਕਲਪਾਂ ਦੀ ਵਰਤੋਂ ਕਰਕੇ ਵਿਦੇਸ਼ੀ ਦਖਲਅੰਦਾਜ਼ੀ ਦੀ ਰਿਪੋਰਟ ਕਰ ਸਕਦੇ ਹੋ।

    ਹੋਰ ਪਤਾ ਕਰੋ
  • ਔਨਲਾਈਨ ਸੁਰੱਖਿਅਤ ਰੱਖਣਾ | Keeping safe online

    ਹੋਰ ਪਤਾ ਕਰੋ
  • ਨਸਲੀ ਭਾਈਚਾਰਿਆਂ ਦੁਆਰਾ ਅਨੁਭਵ ਕੀਤੀ ਗਈ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਉਦਾਹਰਨਾਂ | Examples of foreign interference experienced by Ethnic Communities

    ਇੱਥੇ ਨਸਲੀ ਭਾਈਚਾਰਿਆਂ ਦੁਆਰਾ ਅਨੁਭਵ ਕੀਤੀ ਗਈ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਕੁਝ ਉਦਾਹਰਣਾਂ ਹਨ। ਇਹ ਉਦਾਹਰਨਾਂ ਉਹਨਾਂ ਅਨੁਭਵਾਂ ਉੱਤੇ ਅਧਾਰਤ ਹਨ ਜੋ ਨਸਲੀ ਭਾਈਚਾਰਿਆਂ ਨੇ ਨਸਲੀ ਭਾਈਚਾਰਿਆਂ ਲਈ ਮੰਤਰਾਲੇ ਨਾਲ ਸਾਂਝੇ ਕੀਤੇ ਹਨ।

    ਹੋਰ ਪਤਾ ਕਰੋ
  • ਨਿਊਜ਼ੀਲੈਂਡ ਸਕਿਊਰਿਟੀ ਇੰਟੈਲੀਜੈਂਸ ਸਰਵਿਸ ਦੇ 2024 ਸੁਰੱਖਿਆ ਖਤਰਾ ਵਾਤਾਵਰਣ ਤੋਂ ਕੇਸ ਅਧਿਐਨ | Case studies from New Zealand Security Intelligence Service’s 2024 Security Threat Environment

    ਇਹ ਕੇਸ ਅਧਿਐਨ ਨਿਊਜ਼ੀਲੈਂਡ ਦਾ ਸੁਰੱਖਿਆ ਖਤਰਾ ਵਾਤਾਵਰਣ | ਨਿਊਜ਼ੀਲੈਂਡ ਸੁਰੱਖਿਆ ਖੁਫੀਆ ਸੇਵਾ ਤੋਂ ਹਨ।

    ਹੋਰ ਪਤਾ ਕਰੋ

ਸਰਕਾਰੀ ਜਾਣਕਾਰੀ ਅਤੇ ਸੇਵਾਵਾਂ Government information and services

  • ਸਰਕਾਰੀ ਸੇਵਾਵਾਂ ਨੂੰ ਕਾਲ ਕਰਨ ਵੇਲੇ ਭਾਸ਼ਾ ਸਹਾਇਤਾ | Language support when calling government services

    ਜੇਕਰ ਤੁਸੀਂ ਕਿਸੇ ਸਰਕਾਰੀ ਏਜੰਸੀ ਨੂੰ ਕਾਲ ਕਰ ਰਹੇ ਹੋ ਅਤੇ ਤੁਹਾਨੂੰ ਭਾਸ਼ਾ ਸਹਾਇਤਾ ਦੀ ਲੋੜ ਹੈ, ਤਾਂ ਕਿਸੇ ਦੁਭਾਸ਼ੀਏ ਦੀ ਮੰਗ ਕਰੋ। ਇਸ ਸੇਵਾ ਬਾਰੇ ਹੋਰ ਜਾਣੋ ਅਤੇ ਆਪਣੇ ਭਾਈਚਾਰ

    ਹੋਰ ਪਤਾ ਕਰੋ
  • ਹੋਰ ਸਰਕਾਰੀ ਏਜੰਸੀਆਂ ਤੋਂ ਜਾਣਕਾਰੀ | Information from other government agencies

    ਹੋਰ ਸਰਕਾਰੀ ਏਜੰਸੀਆਂ ਤੋਂ ਮੁੱਖ ਅਨੁਵਾਦ ਕੀਤੀ ਜਾਣਕਾਰੀ ਲੱਭੋ, ਜਿਸ ਵਿੱਚ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਅਤੇ ਐਮਰਜੈਂਸੀ ਵਿੱਚ ਕੀ ਕਰਨਾ ਹੈ, ਸ਼ਾਮਲ ਹੋਵੇ।

    ਹੋਰ ਪਤਾ ਕਰੋ

ਵੀਡੀਓਜ਼ Videos

  • ਐਮਰਜੈਂਸੀ ਕਿਸੇ ਵੀ ਸਮੇਂ, ਕਿਤੇ ਵੀ ਹੋ ਸਕਦੀ ਹੈ | Emergencies can happen anytime, anywhere

    ਨਸਲੀ ਭਾਈਚਾਰਿਆਂ ਲਈ ਮੰਤਰਾਲੇ ਅਤੇ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਵੀਡੀਓਜ਼ ਦੀ ਇਸ ਲੜੀ ਨੂੰ ਬਣਾਉਣ ਲਈ ਮਿਲ ਕੇ ਕੰਮ ਕੀਤਾ ਹੈ, ਤਾਂ ਜੋ ਸਾਡੇ ਭਾਈਚਾਰਿਆਂ ਨੂੰ ਪਤਾ ਹੋਵੇ ਕਿ ਵੱਖ-ਵੱਖ ਆਫ਼ਤਾਂ ਅਤੇ ਐਮਰਜੈਂਸੀਆਂ ਦੀ ਤਿਆਰੀ ਲਈ ਕੀ ਕਰਨਾ ਹੈ ਅਤੇ ਜਦੋਂ ਉਹ ਵਾਪਰਦੀਆਂ ਹਨ ਤਾਂ ਕਿਵੇਂ ਪ੍ਰਤੀਕਿਰਿਆ ਕਰਨੀ

    ਹੋਰ ਪਤਾ ਕਰੋ
  • ਨਸਲੀ ਭਾਈਚਾਰਿਆਂ ਲਈ ਸਿਹਤ ਵੀਡੀਓ | Health videos for ethnic communities

    ਸਾਡੇ ਐਨੀਮੇਟਿਡ ਹੈਲਥ ਵੀਡੀਓਜ਼ ਬਹੁਤ ਸਾਰੇ ਵਿਸ਼ਿਆਂ ਨੂੰ ਕਵਰ ਕਰਦੇ ਹਨ, ਜਿਸ ਵਿੱਚ ਖਸਰਾ, ਕੰਨ ਪੇੜੇ ਅਤੇ ਰੁਬੈਲਾ, ਮਾਨਸਿਕ ਸਿਹਤ, ਡਾਇਬਟੀਜ਼ ਅਤੇ ਦਿਲ ਦੀ ਬਿਮਾਰੀ ਸ਼ਾਮਲ ਹੈ।

    ਹੋਰ ਪਤਾ ਕਰੋ
  • ਏਥਨਿਕ ਕਮਿਊਨਿਟੀਜ਼ ਡਿਵੈਲਪਮੈਂਟ ਫੰਡ | Ethnic Communities Development Fund

    ਫੰਡਿੰਗ ਲਈ ਅਰਜ਼ੀ ਕਿਵੇਂ ਦੇਣੀ ਹੈ ਇਸ ਬਾਰੇ ਇਹ ਵੀਡੀਓ ਦੇਖੋ।

    ਹੋਰ ਪਤਾ ਕਰੋ
Posters

ਪੋਸਟਰ ਅਤੇ ਸ੍ਰੋਤ Posters and resources

ਨਸਲੀ ਭਾਈਚਾਰਿਆਂ ਲਈ ਮੰਤਰਾਲੇ ਦੁਆਰਾ ਬਣਾਏ ਪੰਜਾਬੀ ਵਿੱਚ ਪੋਸਟਰਾਂ ਅਤੇ ਸਰੋਤਾਂ ਨੂੰ ਲੱਭੋ ਅਤੇ ਡਾਊਨਲੋਡ ਕਰੋ।

Last modified: