ਨਸਲੀ ਭਾਈਚਾਰਿਆਂ ਵਿੱਚ ਕੋਈ ਵੀ ਉਹ ਵਿਅਕਤੀ ਸ਼ਾਮਲ ਹੁੰਦਾ ਹੈ ਜੋ ਇਸ ਤਰ੍ਹਾਂ ਪਛਾਣਿਆ ਜਾਂਦਾ ਹੈ:
- ਅਫਰੀਕੀ
- ਏਸ਼ੀਆਈ
- ਮਹਾਂਦੀਪੀ ਯੂਰਪੀ
- ਲਾਤੀਨੀ-ਅਮਰੀਕਨ
- ਮੱਧ ਪੂਰਬੀ।
ਇਸ ਵਿੱਚ ਸਾਬਕਾ ਸ਼ਰਨਾਰਥੀ, ਪਨਾਹ ਲੈਣ ਵਾਲੇ, ਨਵੇਂ ਅਤੇ ਅਸਥਾਈ ਪ੍ਰਵਾਸੀ, ਲੰਬੇ ਸਮੇਂ ਦੇ ਵਸਣ ਵਾਲੇ, ਅਤੇ ਬਹੁ-ਪੀੜ੍ਹੀ ਨਿਊਜ਼ੀਲੈਂਡਰ ਸ਼ਾਮਲ ਹਨ।