ਵੀਡੀਓਜ਼ Videos
-
ਐਮਰਜੈਂਸੀ ਯੋਜਨਾ ਕਿਵੇਂ ਬਣਾਈਏ | How to make an emergency plan
ਇਹ ਵੀਡੀਓ ਦੱਸਦਾ ਹੈ ਕਿ ਐਮਰਜੈਂਸੀ ਯੋਜਨਾ ਕਿਵੇਂ ਬਣਾਈ ਜਾਵੇ।
ਇਹ ਵੀਡੀਓ ਵੇਖੋ -
ਤੁਹਾਨੂੰ ਐਮਰਜੈਂਸੀ ਵਿੱਚ ਕੀ ਚਾਹੀਦਾ ਹੈ | What you will need in an emergency
ਇਹ ਵੀਡੀਓ ਦੱਸਦਾ ਹੈ ਕਿ ਤੁਹਾਨੂੰ ਐਮਰਜੈਂਸੀ ਵਿੱਚ ਕੀ ਚਾਹੀਦਾ ਹੈ।
ਇਹ ਵੀਡੀਓ ਵੇਖੋ -
ਭੂਚਾਲ ਵਿੱਚ ਕੀ ਕਰਨਾ ਹੈ | What to do in an earthquake
ਇਹ ਵੀਡੀਓ ਦੱਸਦੀ ਹੈ ਕਿ ਭੂਚਾਲ ਵਿੱਚ ਕੀ ਕਰਨਾ ਹੈ।
ਇਹ ਵੀਡੀਓ ਵੇਖੋ -
ਸੁਨਾਮੀ ਵਿੱਚ ਕੀ ਕਰਨਾ ਹੈ | What to do in a tsunami
ਇਹ ਵੀਡੀਓ ਦੱਸਦੀ ਹੈ ਕਿ ਸੁਨਾਮੀ ਵਿੱਚ ਕੀ ਕਰਨਾ ਹੈ।
ਇਹ ਵੀਡੀਓ ਵੇਖੋ -
ਹੜ੍ਹ ਵਿੱਚ ਕੀ ਕਰਨਾ ਹੈ | What to do in a flood
ਇਹ ਵੀਡੀਓ ਦੱਸਦੀ ਹੈ ਕਿ ਹੜ੍ਹ ਵਿੱਚ ਕੀ ਕਰਨਾ ਹੈ।
ਇਹ ਵੀਡੀਓ ਵੇਖੋ -
ਤੂਫਾਨ ਵਿੱਚ ਕੀ ਕਰਨਾ ਹੈ | What to do in a storm
ਇਹ ਵੀਡੀਓ ਦੱਸਦੀ ਹੈ ਕਿ ਤੂਫ਼ਾਨ ਵਿੱਚ ਕੀ ਕਰਨਾ ਹੈ।
ਇਹ ਵੀਡੀਓ ਵੇਖੋ -
ਅੱਗ ਵਿੱਚ ਕੀ ਕਰਨਾ ਹੈ | What to do in a fire
ਇਹ ਵੀਡੀਓ ਦੱਸਦੀ ਹੈ ਕਿ ਅੱਗ ਵਿੱਚ ਕੀ ਕਰਨਾ ਹੈ।
ਇਹ ਵੀਡੀਓ ਵੇਖੋ -
ਜਵਾਲਾਮੁਖੀ ਗਤੀਵਿਧੀ ਦੇ ਦੌਰਾਨ ਕੀ ਕਰਨਾ ਹੈ | What to do during volcanic activity
ਇਹ ਵੀਡੀਓ ਦੱਸਦਾ ਹੈ ਕਿ ਜਵਾਲਾਮੁਖੀ ਗਤੀਵਿਧੀ ਦੌਰਾਨ ਕੀ ਕੀਤਾ ਜਾਂਦਾ ਹੈ।
ਇਹ ਵੀਡੀਓ ਵੇਖੋ
ਘਰੇਲੂ ਐਮਰਜੈਂਸੀ ਯੋਜਨਾ ਟੈਮਪਲੇਟ | Household emergency plan template
ਇੱਕ ਘਰੇਲੂ ਐਮਰਜੈਂਸੀ ਯੋਜਨਾ ਤੁਹਾਡੇ ਪਰਿਵਾਰ ਵਿੱਚ ਹਰ ਕਿਸੇ ਨੂੰ ਇਹ ਜਾਣਨ ਦਿੰਦੀ ਹੈ ਕਿ ਐਮਰਜੈਂਸੀ ਵਿੱਚ ਕੀ ਕਰਨਾ ਹੈ ਅਤੇ ਕਿਵੇਂ ਤਿਆਰ ਰਹਿਣਾ ਹੈ। ਯੋਜਨਾ ਬਣਾਉਣ ਨਾਲ ਅਸਲ ਐਮਰਜੈਂਸੀ ਸਥਿਤੀਆਂ ਨੂੰ ਘੱਟ ਤਣਾਅਪੂਰਨ ਬਣਾਉਣ ਵਿੱਚ ਮਦਦ ਮਿਲਦੀ ਹੈ।
ਐਮਰਜੈਂਸੀ ਵਿੱਚੋਂ ਲੰਘਣ ਲਈ ਆਪਣੇ ਪਰਿਵਾਰ ਨਾਲ ਇੱਕ ਯੋਜਨਾ ਬਣਾਓ। ਉਹਨਾਂ ਚੀਜ਼ਾਂ ਬਾਰੇ ਸੋਚੋ ਜਿਹਨਾਂ ਦੀ ਤੁਹਾਨੂੰ ਹਰ ਰੋਜ਼ ਜ਼ਰੂਰਤ ਹੁੰਦੀ ਹੈ ਅਤੇ ਇਹ ਪਤਾ ਲਗਾਓ ਕਿ ਜੇਕਰ ਤੁਹਾਡੇ ਕੋਲ ਇਹ ਨਹੀਂ ਹਨ ਤਾਂ ਤੁਸੀਂ ਕੀ ਕਰੋਗੇ।